Tokyo Olympics ‘ਚ ਭਾਰਤ ਦਾ ਇੱਕ ਹੋਰ ਮੈਡਲ ਪੱਕਾ ਹੋ ਗਿਆ।

ਭਾਰਤ ਦੀ ਮੁੱਕੇਬਾਜ਼ ਲਵਲਿਨਾ ਬੋਰਗੋਹੇਨ ਨੇ ਸੈਮੀਫਾਈਨਲ ‘ਚ ਪਹੁੰਚ ਕੇ ਇਤਿਹਾਸ ਰਚਿਆ ਹੈ।

ਭਾਰਤੀ ਮਹਿਲਾ ਮੁੱਕੇਬਾਜ ਲਵਲੀਨਾ ਬੋਰਗੋਹੇਨ ਨੇ ਚੀਨ ਦੀ ਨੀਯੇਨ ਚੇਨ ਨੂੰ ਹਰਾਇਆ ।

Spread the love