ਭਾਰਤੀ ਪੁਰਸ਼ ਹਾਕੀ ਟੀਮ (Indian en’s hockey team) ਓਲੰਪਿਕ ਸੈਮੀਫਾਈਨਲ ਵਿੱਚ ਬੈਲਜੀਅਮ ਤੋਂ ਹਾਰ ਗਈ ਹੈ ।

ਪਰ ਭਾਰਤ ਵਾਸੀਆਂ ਨੂੰ ਅਜੇ ਵੀ ਆਪਣੇ ਖਿਡਾਰੀਆਂ ਤੋਂ ਪੂਰੀ ਉਮੀਦ ਹੈ ਬੇਸ਼ੱਕ ,ਇਸ ਹਾਰ ਨਾਲ ਭਾਰਤ ਭਾਵੇਂ ਸੋਨੇ ਅਤੇ ਚਾਂਦੀ ਦੀ ਦੌੜ ਤੋਂ ਬਾਹਰ ਹੋ ਗਿਆ ਹੋਵੇ, ਪਰ ਕਾਂਸੀ ਦੇ ਤਗਮੇ ਦੀ ਉਮੀਦ ਬਰਕਰਾਰ ਹੈ।

ਭਾਰਤ ਨੇ ਮੈਚ ਵਿੱਚ ਦੋ ਗੋਲ ਕੀਤੇ ਜਦੋਂ ਕਿ ਬੈਲਜੀਅਮ ਨੇ ਪੰਜ ਗੋਲ ਕੀਤੇ ਅਤੇ ਫਾਈਨਲ ਵਿੱਚ ਥਾਂ ਬਣਾ ਲਈ ।

ਭਾਰਤ ਟੀਮ ਨੇ ਇੱਕ ਵਾਰ‌ ਬੜ੍ਹਤ ਬਣਾ ਲਈ ਸੀ, ਦੂਜੇ ਅਤੇ ਤੀਜੇ ਕੁਆਰਟਰ ਤੱਕ ਮੁਕਾਬਲਾ 2-2 ਨਾਲ ਬਰਾਬਰ ਸੀ, ਪਰ ਚੌਥਾ ਕੁਆਰਟਰ ਭਾਰਤੀ ਟੀਮ ਲਈ ਮੰਦਭਾਗਾ ਸਾਬਤ ਹੋਇਆ। ਹੁਣ ਭਾਰਤ ਕਾਂਸ਼ੀ ਦੇ ਤਗਮੇਂ ਲਈ 5 ਅਗਸਤ ਨੂੰ ਖੇਡੇਗਾ।

Spread the love