ਭਾਰਤ ਦੇ ਸਟਾਰ ਜੇਵਲਿਨ ਥ੍ਰੋਅਰ ਨੀਰਜ ਚੋਪੜਾ ਨੇ ਟੋਕੀਓ ਓਲੰਪਿਕ ਵਿਚ ਸ਼ਾਨਦਾਰ ਪ੍ਰਦਰਸ਼ਨ ਕੀਤਾ।

ਨੀਰਜ ਚੋਪੜਾ ਨੇ ਭਾਰਤ ਲਈ ਪਹਿਲੀ ਵਾਰ ਓਲੰਪਿਕ ਖੇਡਾਂ ਵਿਚ ਹਿੱਸਾ ਲਿਆ ਅਤੇ ਇਸ ਵਾਰ ਟੋਕੀਓ ਓਲੰਪਿਕ ਦਲ ਵਿੱਚੋਂ ਇਕਲੌਤਾ ਖਿਡਾਰੀ ਹੈ ਜਿਸਨੇ ਟਾਪ ‘ਤੇ ਕੁਆਲੀਫਾਇੰਗ ਰਾਊਂਡ ‘ਚ ਫਾਈਨਲ ‘ਚ ਜਗ੍ਹਾ ਬਣਾਈ ਹੈ।

ਉਹ ਬੇਮਿਸਾਲ 86.65 ਮੀ. ਦੇ ਨਾਲ ਟੇਬਲ ਦੇ ਟਾਪ ‘ਤੇ ਰਹੇ।

Spread the love