ਭਾਰਤੀ ਪਹਿਲਵਾਨ ਰਵੀ ਕੁਮਾਰ ਨੇ ਪੁਰਸ਼ਾਂ ਦੀ ਫ੍ਰੀਸਟਾਈਲ ਕੁਸ਼ਤੀ ਦੇ 57 ਕਿਲੋਗ੍ਰਾਮ 1/8 ਫਾਈਨਲ ਦੇ ਪਹਿਲੇ ਮੈਚ ਵਿਚ ਕੋਲੰਬੀਆ ਦੇ ਔਸਕਰ ਟਾਈਗਰੇਰੋਸ ਨੂੰ ਆਸਾਨੀ ਨਾਲ ਹਰਾ ਦਿੱਤਾ ਹੈ।

ਰਵੀ ਕੁਮਾਰ ਔਸਕਰ ਟਾਈਗਰੇਰੋਸ ਨੂੰ 11-2 ਨਾਲ ਹਰਾਇਆ।

ਇਸ ਨਾਲ ਉਹ ਹੁਣ ਕੁਆਰਟਰ ਫਾਈਨਲ ਵਿਚ ਪਹੁੰਚ ਗਏ ਹਨ।

ਕੁਆਰਟਰ ਫਾਈਨਲ ਮੁਕਾਬਲਾ ਦੁਪਹਿਰ 2.30 ਵਜੇ ਹੋਵੇਗਾ ।

ਇਸ ਤੋਂ ਪਹਿਲਾਂ ਰਵੀ ਨੇ 2019 ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ ਵਿੱਚ ਕਾਂਸੀ ਤਮਗਾ ਜਿੱਤਿਆ ਸੀ।

Spread the love