11ਵੇਂ ਦਿਨ ਵੀ ਕਿਸਾਨਾਂ ਦੀ ਸੰਸਦ ਜਾਰੀ ਰਹੀ।

ਜੰਤਰ ਮੰਤਰ ‘ਤੇ ਕਿਸਾਨ ਸੰਸਦ ਵਿੱਚ ਐੱਮਐੱਸਪੀ ਕਾਨੂੰਨ ‘ਤੇ ਚਰਚਾ ਕੀਤੀ ਗਈ।

ਕਿਸਾਨ ਸੰਸਦ ‘ਚ ਪਹੁੰਚੇ ਵਿਦਵਾਨ ਰਾਜਨਾਥ ਨੂੰ ਵਾਅਦਾ ਯਾਦ ਕਾਰਉਣ ਲਈ ਅੱਜ ਕਿਸਾਨਾਂ ਨੇ ਹੱਥਾਂ ‘ਚ ਬੈਨਰ ਚੁੱਕੇ ਹੋੋਏ ਸੀ।

ਦਰਅਸਲ 2013 ‘ਚ ਕਿਸਾਨੀ ਅੰਦੋਲਨ ਦੌਰਾਨ ਕੇਂਦਰੀ ਮੰਤਰੀ ਰਾਜਨਾਥ ਸਿੰਘ ਨੇ ਰਾਕੇਸ਼ ਟਿਕੈਤ ਤੇ ਅਜਮੇਰ ਸਿੰਘ ਲੱਖੋਵਾਲ ਨੂੰ ਕਿਸਾਨਾਂ ਦੀਆਂ ਮੰਗਾਂ ਮੰਨੇ ਜਾਣ ਦਾ ਭਰੋਸਾ ਦਿੱਤਾ ਸੀ ਪਰ ਸਰਕਾਰ ਬਣਨ ਤੋਂ ਬਾਅਦ ਮੁੱਕਰ ਗਏ। ਇਸੇ ਨੂੰ ਲੈ ਕੇ ਹਰਿੰਦਰ ਲੱਖੋਵਾਲ ਵੱਲੋਂ ਰਾਜਨਾਂਤ ਨੂੰ ਵਾਅਦੇ ਯਾਦ ਕਰਾਏ ਗਏ।

Spread the love