ਪੀਐੱਮ ਮੋਦੀ ਨੇ ਉਪੰਲਿਕ ਖਿਡਾਰੀਆਂ ਨਾਲ ਕੀਤੀ ਮੁਲਾਕਾਤ ਹੈ।

ਪੀਐੱਮ ਮੋਦੀ ਨੇ ਆਪਣੀ ਰਿਹਾਇਸ਼ ‘ਤੇ ਕੀਤੀ ਮੁਲਾਕਾਤ ਕੀਤੀ ਹੈ। ਮੋਦੀ ਨੇ ਸਵੇਰ ਦੇ ਖਾਣੇ ‘ਤੇ ਖਿਡਾਰੀਆਂ ਨੂੰ ਸੱਦਿਆ ਹੈ। ਟੋਕੀਓ ਸਟਾਰਜ਼ ਨਾਲ ਬੈਠ ਕੇ ਮੋਦੀ ਨੇ ਖਾਦਾ ਖਾਣਾ ਹੈ।

ਟੋਕੀਓ ਉਪੰਲਿਕ ‘ਚ ਭਾਰਤੀ ਖਿਡਾਰੀਆਂ ਨੇ ਭਾਰਤ ਦਾ ਨਾਮ ਰੋਸ਼ ਕੀਤਾ। ਜੈਵਲਿਨ ਥ੍ਰੋਅ ‘ਚ ਭਾਰਤ ਨੇ ਗੋਲਦ ਮੈਡਲ ਜਿੱਤਿਆ। ਨੀਰਜ਼ ਚੋਪੜਾ ਨੇ ਇਹ ਗੋਲਡ ਮੈਡਲ ਜਿੱਤਿਆ।

ਭਾਰਤ ਦੇ ਜਾਬਾਜ਼ ਖਿਡਾਰੀਆਂ ਨੇ ਟੋਕੀਓ ਉਲੰਕਿਪ ‘ਚ 7 ਮੈਡਲ ਜਿੱਤੇ ਨੇ। ਇਨ੍ਹਾਂ ਵਿੱਚੋਂ ਇੱਕ ਗੋਲਡ, 2 ਸਿਲਵਰ ਤੇ 4 ਬ੍ਰੋਨਜ਼ ਮੈਡਲ ਆਪਣੇ ਨਾਮ ਕੀਤੇ। ਹਾਕੀ ‘ਚ 41 ਸਾਲ ਬਾਅਦ ਭਾਰਤ ਨੂੰ ਮੈਡਲ ਨਸੀਬ ਹੋਇਆ। ਭਾਰਤੀ ਪੁਰਸ਼ ਹਾਕੀ ਟੀਮ ਨੇ ਬ੍ਰੋਜ਼ ਮੈਡਲ ਜਿੱਤ ਕੇ ਭਾਰਤ ਦੀ ਝੋਲੀ ਪਾਇਆ।

Spread the love