ਭਾਜਪਾ ਦੇ ਵਿਧਾਇਕ ਹਰੀਭੂਸ਼ਣ ਠਾਕੁਰ (BJP MLA Haribhushan Thakur) ਨੇ ਬੇਤੁਕਾ ਬਿਆਨ ਦਿੱਤਾ ਹੈ।

ਬਿਹਾਰ ਤੋਂ ਭਾਜਪਾ ਵਿਧਾਇਕ ਨੇ ਹਰੀਭੂਸ਼ਣ ਠਾਕੁਰ ਜਿੰਨਾ ਨੇ ਤੇਲ ਦੀਆਂ ਵਧੀਆਂ ਕੀਮਤਾਂ ਖਿਲਾਫ਼ ਅਵਾਜ਼ ਚੁੱਕਣ ਵਾਲੇ ਭਾਰਤੀਆਂ ‘ਤੇ ਤੰਜ ਕੱਸਿਆ ਹੈ।

ਹਰੀਭੂਸ਼ਣ ਠਾਕੁਰ ਨੇ ਕਿਹਾ ਕਿ ਜਿੰਨਾ ਨੂੰ ਭਾਰਤ ‘ਚ ਡਰ ਲੱਗਦਾ ਉਹ ਅਫ਼ਗਾਨਿਸਤਾਨ ਚਲੇ ਜਾਣ ਉਥੇ ਪੈਟਰੋਲ ਡੀਜ਼ਲ ਵੀ ਸਸਤਾ ਹੈ।

ਸਭ ਨੂੰ ਪਤਾ ਕਿ ਇਸ ਵੇਲੇ ਅਫਗਾਨਿਸਤਾਨ ‘ਚ ਕਿਹੋ ਜਿਹੇ ਹਾਲਾਤ ਬਣੇ ਹੋਏ ਨੇ। ਅਫ਼ਗਾੋਨਿਸਤਾਨ ‘ਤੇ ਤਾਲੀਬਾਨ ਨੇ ਆਪਣਾ ਕਬਜ਼ਾ ਕਰ ਲਿਆ ਤੇ ਉਥੇ ਦੇ ਲੋਕ ਹੋਰਨਾ ਮੁਲਕਾਂ ‘ਚ ਭੱਜਣ ਨੂੰ ਮਜਬੂਰ ਨੇ ਅਜਿਹੇ ਮੌਕੇ ‘ਤੇ ਭਾਜਪਾ ਆਗੂ ਵੱਲੋਂ ਵਿਵਾਦਿਤ ਕਿਬਆਨ ਦੇਣ ‘ਤੇ ਹਰ ਪਾਸੇ ਨਿੰਦਾ ਹੋ ਰਹੀ ਹੈ।

Spread the love