ਕਿਸਾਨ ਲਗਾਤਾਰ 9 ਮਹੀਨਿਆਂ ਤੋਂ ਦਿੱਲੀ ਦੀਆਂ ਬਰੂਹਾਂ ‘ਤੇ ਲਗਾਤਾਰ ਪ੍ਰਦਰਸ਼ਨ ਕਰ ਰਹੇ ਹਨ ਪਰ ਸਰਕਾਰ ਦਾ ਰਵੱਈਆਂ ਅਜੇ ਵੀ ਨਹੀਂ ਬਦਲਿਆ।

ਅੱਜ ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਨੇ ਕਿਸਾਨੀ ਅੰਦਲਨ ‘ਤੇ ਸਵਾਲ ਦਾ ਗੋਲਮੋਲ ਜਵਾਬ ਦਿੱਤਾ।

ਪਿਛਲੇ 6 ਮਹੀਨੇ ਤੋਂ ਕਿਸਾਨਾਂ ਨਾਲ ਬੈਠਕ ਨਾ ਕਰਨ ‘ਤੇ ਪੁੱਛੇ ਸਵਾਲ ਦੇ ਜਵਾਬ ‘ਚ ਤੋਮਰ ਨੇ ਕਿਹਾ ਕਿ ਕਿਸਾਨਾਂ ਨੇ ਕਰੋਨਾ ਕਾਲ ‘ਚ ਆਪਣਾ ਫਰਜ਼ ਨਿਭਾਇਆ ਤੇ ਬੰਪਰ ਪੈਦਾਵਾਰ ਕੀਤੀ ਤੇ ਹੁਣ ਅਸੀਂ ਆਪਣਾ ਫਰਜ਼ ਨਿਭਾ ਰਹੇ ਹਾਂ ਕਿਸਾਨਾਂ ਦੀ ਆਮਦਨ ਵਧਾਉਣ ‘ਚ ਲੱਗੇ ਹੋਏ ਆਂ

Spread the love