ਦੇਸ਼ ‘ਚ ਪੈਟਰੋਲ-ਡੀਜ਼ਲ ਦੀਆਂ ਕੀਮਤਾਂ 100 ਤੋਂ ਪਾਰ ਪਹੁੰਚ ਗਈਆਂ ਹਨ ।

ਪਰ ਭਾਜਪਾ ਦੀ ਸੰਸਦ ਮੈਂਬਰ ਸਾਧਵੀ ਪ੍ਰਗਿਆ ਠਾਕੁਰ ਨੂੰ ਤੇਲ ਦੀਆਂ ਕੀਮਤਾਂ ‘ਚ ਮਹਿੰਗਾਈ ਦਿਖਾਈ ਹੀ ਨਹੀਂ ਦੇ ਰਹੀ।

ਦਰਅਸਲ ਸਾਧਵੀ ਪ੍ਰੱਗਿਆ ਠਾਕੁਟ ਨੇ ਕਿਹਾ ਕਿ ਕਾਂਗਰਸ ਤੇਲ ਦੀਆਂ ਕੀਮਤਾਂ ‘ਤੇ ਆਪਣਾ ਪ੍ਰੋਪੇਗੰਡਾ ਚਲਾ ਰਹੀ ਹੈ। ਸਧਾਵੀ ਪ੍ਰੱਗਿਆ ਨੇ ਮਹਿੰਗਾਈ ਨੂੰ ਕਾਂਗਰਸ ਦੀ ਮਾਨਸਿਕਤਾ ਦੱਸਿਆ।

Spread the love