ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਅੰਮ੍ਰਿਤਸਰ ਪਹੁੰਚ ਗਏ ਹਨ।

ਤੁਹਾਨੂੰ ਦੱਸ ਦਈਏ ਕਿ ਕੇਜਰੀਵਾਲ ਪੰਜਾਬ ਦੇ ਦੌਰੇ ਤੇ ਆਏ ਹਨ। ਕੇਜਰੀਵਾਲ ਅਮ੍ਰਿਤਸਰ ਏਅਰਪੋਰਟ ‘ਤੇ ਉੱਤਰਨ ਤੋਂ ਬਾਅਦ ਸੇਵਾ ਸਿੰਘ ਸੇਖਵਾ ਨੂੰ ਮਿਲਣ ਲਈ ਰਵਾਨਾ ਹੋ ਗਏ ਹਨ | ਸੇਵਾ ਸਿੰਘ ਸੇਖਵਾ ਦੇ ‘ਆਪ’ ‘ਚ ਸ਼ਾਮਿਲ ਹੋਣ ਦੀਆਂ ਚਰਚਾਵਾਂ ਚੱਲ ਰਹੀਆਂ ਹਨ।

ਜਾਣਕਾਰੀ ਮਿਲੀ ਹੈ ਕਿ ਕੇਜਰੀਵਾਲੀ ਸੇਖਵਾਂ ਵਿੱਚ ਹੀ ਮੁਲਾਕਾਤ ਲਈ ਜਾਣਗੇ | ਇਸ ਮੌਕੇ ਕੇਜਰੀਵਾਲ ਨਾਲ ਆਪ ਦੇ ਹੋਰ ਵੀ ਵਿਧਾਇਕ ਅਤੇ ਆਗੂ ਸ਼ਾਮਿਲ ਹਨ |

Spread the love