ਚੰਡੀਗੜ੍ਹ , 02 ਸਤੰਬਰ

ਹਰੀਸ਼ ਰਾਵਤ ਦਾ ਚੰਡੀਗੜ੍ਹ ‘ਚ ਅੱਜ ਮੀਟਿੰਗ ਦਾ ਦੂਜਾ ਦਿਨ ਸੀ ਬੀਤੇ ਦਿਨ ਉਨ੍ਹਾਂ ਵੱਲੋਂ ਨਵਜੋਤ ਸਿੱਧੂ ਨਾਲ ਮੁਲਾਕਾਤ ਕੀਤੀ ਗਈ।

ਅੱਜ ਵਾਲੀ ਮੀਟਿੰਗ ਤੋਂ ਬਾਅਦ ਹਰੀਸ਼ ਰਾਵਤ ਵੱਲੋਂ ਮੀਡੀਆ ਸਾਹਮਣੇ ਵੱਡਾ ਬਿਆਨ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਕਾਂਗਰਸ ਵਿੱਚ ਸਭ ਕੁਝ ਤਾਂ ਠੀਕ ਨਹੀਂ ਚੱਲ ਰਿਹਾ।

ਇਸ ਲਈ ਮੈਂ ਮੀਡੀਆ ਤੋਂ ਕੁਝ ਵੀ ਲੁਕਾਉਣਾ ਨਹੀਂ ਚਾਹੁੰਦਾ। ਹਰੀਸ਼ ਰਾਵਤ ਨੇ ਕਿਹਾ ਕਿ ਕੰਮ ਕੀਤੇ ਜੋ ਬਹੁਤ ਚੰਗੇ ਸਨ ਜਿਸਦੀ ਅਸੀਂ ਕਦਰ ਨਹੀਂ ਕਰ ਪਾਏ। ਇਹ ਕੈਪਟਨ ਅਮਰਿੰਦਰ ਸਿੰਘ ਸਰਕਾਰ ਦੀ ਬਦੌਲਤ ਹੈ ਕਿ ਉਨ੍ਹਾਂ ਨੇ ਬਰਗਾੜੀ ਮਾਮਲੇ ਨੂੰ ਸੀਬੀਆਈ ਦੇ ਚੁੰਗਲ ਵਿੱਚੋਂ ਬਾਹਰ ਲਿਆਂਦਾ।

Spread the love