ਚੰਡੀਗੜ੍ਹ , 03 ਸਤੰਬਰ

ਮੁਲਤਵੀ ਹੋਣ ਤੋਂ ਬਾਅਦ ਵਿਧਾਨ ਸਭਾ ਇਜਲਾਸ ਦੀ ਕਾਰਵਾਈ ਦੋਬਾਰਾ ਸ਼ੁਰੂ ਹੋ ਗਈ ਹੈ |

ਤੁਹਾਨੂੰ ਦੱਸ ਦੇਈਏ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਇਹ ਵਿਸ਼ੇਸ਼ ਇਜਲਾਸ ਸਮਰਪਿਤ ਹੈ |

Spread the love