ਮਿਸਰ ‘ਚ ਬਸ ਪਲਟਨ ਨਾਲ 12 ਵਿਅਕਤੀਆਂ ਦੀ ਮੌਤ ਹੋ ਗਈ।
ਹਾਦਸਾ ਮਿਸਰ ਦੀ ਰਾਜਧਾਨੀ ਨਾਲ ਲੱਗਦੇ ਸਿਟੀ ਸੁਏਜ਼ ਕਨਾਲ ਵਿੱਚ ਹਾਈਵੇਅ ’ਤੇ ਵਾਪਰਿਆ।
ਇਸ ਹਾਦਸੇ ਜਿੱਥੇ 30 ਲੋਕਾਂ ਦੀ ਮੌਤ ਹੋਈ ਉੱਥੇ ਹੀ 30 ਵਿਅਕਤੀ ਜਖ਼ਮੀ ਹੋ ਗਏ।
ਕਾਹਿਰਾ-ਸੁਏਜ਼ ਸੜਕ ’ਤੇ ਵਾਪਰੇ ਇਸ ਹਾਦਸੇ ਦੌਰਾਨ ਬਸ ਸ਼ਰਮ ਅਲ-ਸ਼ੇਖ ਦੇ ਰੈੱਡ ਸੀਅ ਰਿਜ਼ੋਰਟ ਤੋਂ ਕਾਹਿਰਾ ਆ ਰਹੀ ਸੀ।
ਇਸੇ ਦੌਰਾਨ ਕੰਕਰੀਟ ਬੈਰੀਅਰ ਨਾਲ ਟਕਰਾ ਕੇ ਪਲਟ ਗਈ।
ਸੁਏਜ਼ ਹੈਲਥ ਡਾਇਰੈਕਟੋਰੇਟ ਨੇ ਜ਼ਖ਼ਮੀਆਂ ਦੇ ਇਲਾਜ ਲਈ ਜਨਰਲ ਹਸਪਤਾਲ ਵਿੱਚ ਐਮਰਜੈਂਸੀ ਦੀ ਸਥਿਤੀ ਘੋਸ਼ਿਤ ਕੀਤੀ।
ਸੈਂਟਰਲ ਏਜੰਸੀ ਫਾਰ ਪਬਲਿਕ ਮੋਬਲਾਈਜੇਸ਼ਨ ਐਂਡ ਸਟੈਟਿਸਟਿਕਸ (ਸੀਏਪੀਐਮਏਐਸ) ਦੀ ਸਾਲਾਨਾ ਰਿਪੋਰਟ 2020 ਵਿੱਚ ਜਾਰੀ ਕੀਤੀ ਗਈ ਹੈ ਜਿਸ ਵਿੱਚ ਕਿਹਾ ਗਿਆ ਹੈ ਕਿ 2019 ਵਿੱਚ ਮਿਸਰ ਵਿੱਚ ਟ੍ਰੈਫਿਕ ਦੁਰਘਟਨਾਵਾਂ ਵਿੱਚ 17.8 ਫ਼ੀਸਦੀ ਦਾ ਵਾਧਾ ਹੋਇਆ, 2018 ਵਿੱਚ 8,480 ਦੇ ਮੁਕਾਬਲੇ 9,992 ਹਾਦਸੇ ਹੋਏ।