-ਹੈਵੀ ਟਰੈਫਿਕ ਲਈ : ਅਰਬਨ ਅਸਟੇਟ ਚੌਂਕ ਤੋਂ ਦੱਖਣੀ ਬਾਈਪਾਸ ਤੋਂ ਦੇਵੀਗੜ੍ਹ ਰੋਡ ਕੱਟ ਤੋਂ ਸਨੌਰੀ ਅੱਡਾ ਹੋ ਕੇ ਟਰੱਕ ਯੂਨੀਅਨ ਪਟਿਆਲਾ/ ਲੱਕੜ ਮੰਡੀ ਪਟਿਆਲਾ ਸ਼ਹਿਰ।

-ਹਲਕੇ ਵਾਹਨਾਂ ਲਈ : ਅਰਬਨ ਅਸਟੇਟ ਚੌਂਕ ਤੋਂ ਨਾਰਦਨ (ਸਰਹਿੰਦ ਬਾਈਪਾਸ ਰੋਡ) ਬਾਈਪਾਸ ਪਟਿਆਲਾ ਹੋ ਕੇ ਵੱਡੀ ਨਦੀ ਰੋਡ/ D.M.W Road / ਸਰਹਿੰਦ ਪਟਿਆਲਾ ਰੋਡ ਹੋ ਕੇ ਪਟਿਆਲਾ ਸ਼ਹਿਰ

Spread the love