ਸ਼੍ਰੌਮਣੀ ਅਕਾਲੀ ਦਲ ਦੀ ਆਗੂ ਅਤੇ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਭਗਵੰਤ ਮਾਨ ‘ਤੇ ਤਿੱਖਾ ਹਮਲਾ ਬੋਲਿਆ। ਹਰਸਿਮਰਤ ਬਾਦਲ ਨੇ ਭਗਵੰਤ ਮਾਨ ਨੂੰ ਸੀਐੱਮ ਚਿਹਰਾ ਬਣਾਉਣ ‘ਤੇ ਕਿਹਾ ਕਿ ਜਿਹੜਾ ਬੰਦ ਸੰਸਦ ‘ਚ ਦਾਰੂ ਪੀ ਕੇ ਪਹੁੰਚ ਜਾਂਦਾ , ਜੋ ਤੜਕੇ ਹੀ ਬੋਲਦ ਖੋਲ ਦਿੱਤਾ ਤੇ ਜੋ ਆਪਣੀ ਮਾਂ ਦੀ ਝੂਠੀ ਸਹੁੰ ਖਾ ਜਾਂਦਾ ਉਹ ਪੰਜਾਬ ਨੂੰ ਕਿਵੇਂ ਸਾਂਭ ਸਕਦਾ। ਇਸਦੇ ਨਾਲ ਹੀ ਹਰਸਿਮਰਤ ਨੇ ਮੁੱਖ ਮੰਤਰੀ ਕੈਪਟਨ ਅਤੇ ਅਰਵਿੰਦ ਕੇਜਰੀਵਾਲ ‘ਤੇ ਵੀ ਨਿਸ਼ਾਨਾ ਸਾਧਿਆ।

Spread the love