17 ਸਤੰਬਰ ਨੂੰ ਸ਼੍ਰੋਮਣੀ ਅਕਾਲੀ ਦਲ ਖੇਤੀ ਕਾਨੂੰਨ ਦੇ ਵਿਰੁੱਧਕਾਲਾ ਦਿਵਸ ਮਨਾਉਣ ਜਾ ਰਿਹਾ। ਇਸਦੇ ਲਈ ਹੁਣ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਅਪੀਲ ਕੀਤੀ ਹੈ ਕਿ 17 ਤਰੀਕ ਨੂੰ ਲੋਕ ਵੱਡੇ ।ਪੱਧਰ ‘ਤੇ ਦਿੱਲੀ ਦੇ ਗੁਰਦੁਅੲਰਾ ਰਕਾਬਗੰਜ ਸਾਿਿਹਬ ਪਹੁੰਚਣ। ਤਾਂ ਕਿ 17 ਤਰੀਕ ਨੂੰ ਕਾਲਾ ਕਾਨੂੰਨਾਂ ਖਿਲਾਫ਼ ਕਾਲਾ ਦਿਵਸ ਮਨਾ ਨੇ ਰੋਸ ਦਿਖਾਇਆ ਜਾ ਸਕੇ।

Spread the love