ਰੁਝਾਨਾਂ ਦੀ ਸ਼ੁਰੂਆਤ ‘ਚ ਲਿਬਰਲ ਪਾਰਟੀ ਅੱਗੇ ਚੱਲ ਰਹੀ ਹੈ।

96 ਸੀਟਾਂ ‘ਤੇ ਲਿਬਰਲ ਪਾਰਟੀ ਦੇ ਉਮੀਦਵਾਰ ਜੇਤੂ ਐਲਾਨੇ

95 ਸੀਟਾਂ ‘ਤੇ ਕੰਜ਼ਰਵੇਟਿਵ ਉਮੀਦਵਾਰ ਜਿੱਤੇ

ਐਨਡੀਪੀ ਦੇ 13
ਉਮੀਦਵਾਰ ਜੇਤੂ

LIVE Updates:-

ਲਿਬਰਲ ਪਾਰਟੀ (Liberal Party) – 157 ਸੀਟਾਂ

ਕੰਜ਼ਰਵੇਟਿਵ ਪਾਰਟੀ (Conservative Party) – 121 ਸੀਟਾਂ

ਬੀਕਿਉ (BQ-Bloc Québécois) – 30 ਸੀਟਾਂ

ਐਨਡੀਪੀ ( New Democratic Party) – 29ਸੀਟਾਂ

ਗਰੀਨ (Green) – 02 ਸੀਟ

ਪੀਪੀਸੀ (PPC-People’s Party of Canada) – 0ਸੀਟ

Spread the love