ਕੈਨੇਡਾ ਚੋਣਾਂ 2021-ਜਗਮੀਤ ਸਿੰਘ 395 ਵੋਟਾਂ ਨਾਲ ਅੱਗੇ ਚੱਲ ਰਹੇ ਨੇ।

ਰੁਝਾਨਾਂ ਦੀ ਸ਼ੁਰੂਆਤ ‘ਚ ਲਿਬਰਲ ਪਾਰਟੀ ਅੱਗੇ ਚੱਲ ਰਹੀ ਹੈ।

112 ਸੀਟਾਂ ‘ਤੇ ਲਿਬਰਲ ਪਾਰਟੀ ਦੇ ਉਮੀਦਵਾਰ ਜੇਤੂ ਐਲਾਨੇ

104 ਸੀਟਾਂ ‘ਤੇ ਕੰਜ਼ਰਵੇਟਿਵ ਉਮੀਦਵਾਰ ਜਿੱਤੇ

ਐਨਡੀਪੀ ਦੇ 16 ਉਮੀਦਵਾਰ ਜੇਤੂ

LIVE Updates:-

ਲਿਬਰਲ ਪਾਰਟੀ (Liberal Party) – 156 ਸੀਟਾਂ

ਕੰਜ਼ਰਵੇਟਿਵ ਪਾਰਟੀ (Conservative Party) – 123 ਸੀਟਾਂ

ਬੀਕਿਉ (BQ-Bloc Québécois) – 29 ਸੀਟਾਂ

ਐਨਡੀਪੀ ( New Democratic Party) – 28 ਸੀਟਾਂ

ਗਰੀਨ (Green) – 02 ਸੀਟ

ਪੀਪੀਸੀ (PPC-People’s Party of Canada) – 0ਸੀਟ

Spread the love