ਕੈਨੇਡਾ ਚੋਣਾਂ 2021 ਦੇ ਰੁਝਾਨ ਆਉਣੇ ਸ਼ੁਰੂ ਹੋ ਚੁੱਕੇ ਹਨ।

ਰੁਝਾਨਾਂ ਦੀ ਸ਼ੁਰੂਆਤ ‘ਚ ਲਿਬਰਲ ਪਾਰਟੀ ਅੱਗੇ ਚੱਲ ਰਹੀ ਹੈ।

LIVE Updates:-

ਲਿਬਰਲ ਪਾਰਟੀ (Liberal Party) – 156 ਸੀਟਾਂ

ਕੰਜ਼ਰਵੇਟਿਵ ਪਾਰਟੀ (Conservative Party) – 121 ਸੀਟਾਂ

ਬੀਕਿਉ (BQ-Bloc Québécois) – 31 ਸੀਟਾਂ

ਐਨਡੀਪੀ ( New Democratic Party) – 26 ਸੀਟਾਂ

ਗਰੀਨ (Green) – 2 ਸੀਟ

ਪੀਪੀਸੀ (PPC-People’s Party of Canada) – 0 ਸੀਟ

Spread the love