ਅੰਮ੍ਰਿਤਸਰ, 22 ਸਤੰਬਰ

ਅੰਮ੍ਰਿਤਸਰ ਦੇ ਗੁਰੂ ਘਰਾਂ ‘ਚ ਨਤਮਤਕ ਹੋਣ ਤੋਂ ਬਾਅਦ ਪੰਜਾਬ ਦੇ ਨਵੇਂ ਬਣੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਅੰਮ੍ਰਿਤਸਰ ‘ਚ ਇੱਕ ਦੁਕਾਨ ‘ਤੇ ਚਾਹ ਪੀਤੀ ਤੇ ਇਸ ਦੌਰਾਨ ਸ਼ੇਅਰੋ-ਸ਼ਾਇਰੀ ਵੀ ਕੀਤੀ।

ਆਓ ਤੁਸੀਂ ਵੀ ਸੁਣੋਂ ਚੰਨੀ ਦਾ ਸ਼ੇਅਰੋ ਸ਼ਾਇਰੀ ਅੰਦਾਜ਼।

Spread the love