ਚੰਡੀਗੜ੍ਹ , 23 ਸਤੰਬਰ

ਪੰਜਾਬ ਨੂੰ ਮਿਲਿਆ ਨਵਾਂ ਐਡਵੋਕੇਟ ਜਨਰਲ ਦੀਪਇੰਦਰ ਸਿੰਘ ਪਟਵਾਲੀਆ। ਦੱਸ ਦੇਈਏ ਕਿ ਪੰਜਾਬ ਕਾਂਗਰਸ ‘ਚ ਲਗਾਤਾਰ ਆਹੁਦਿਆਂ ਦੀਆਂ ਤਬਦੀਲੀਆਂ ਕੀਤੀਆਂ ਜਾ ਰਹੀਆਂ ਹਨ | ਪਹਿਲੇ ਪੰਜਾਬ ਦੇ ਮੁੱਖ ਸਕੱਤਰ ਬਦਲੇ ਗਏ ਹਨ ਤੇ ਹੁਣ ਪੰਜਾਬ ਨੂੰ ਨਵਾਂ ਐਡਵੋਕੈਟ ਜਨਰਲ ਮਿਲਿਆ ਹੈ। ਅਤੁਲ ਨੰਦਾ ਦੀ ਥਾਂ ਤੇ ਦੀਪਇੰਦਰ ਸਿੰਘ ਪਟਆਲੀਆ (Deepinder Singh Patwalia )ਪੰਜਾਬ ਦੇ ਨਵੇਂ AG ਬਣੇ ਹਨ |

Spread the love