ਨਵੀਂ ਦਿੱਲੀ , 23 ਸਤੰਬਰ

ਆਈਸੀਸੀ (International Cricket Council) ਨੇ ਅੱਜ ਟੀ -20 ਵਿਸ਼ਵ ਕੱਪ ਦੇ ਐਨਥਮ ਦੀ ਵੀਡੀਓ ਜਾਰੀ ਕਰ ਦਿੱਤੀ ਹੈ।

ਇਸ ਦੇ ਨਾਲ ਹੀ ਭਾਰਤ ਦੇ ਕਪਤਾਨ ਵਿਰਾਟ ਕੋਹਲੀ ਅਤੇ ਵੈਸਟਇੰਡੀਜ਼ ਦੇ ਕਪਤਾਨ ਕੀਰੋਨ ਪੋਲਾਰਡ ਸਣੇ ਕਈ ਖਿਡਾਰੀਆਂ ਦੇ ਅਵਤਾਰਾਂ ਵਾਲੀ ਵੀਡੀਓ ਵੀ ਸ਼ਾਮਲ ਹੈ।

ਇਹ ਟੂਰਨਾਮੈਂਟ 17 ਅਕਤੂਬਰ ਨੂੰ ਓਮਾਨ ਅਤੇ ਯੂਏਈ ਵਿੱਚ ਸ਼ੁਰੂ ਹੋਵੇਗਾ, ਫਾਈਨਲ 14 ਨਵੰਬਰ ਨੂੰ ਦੁਬਈ ਵਿੱਚ ਖੇਡਿਆ ਜਾਵੇਗਾ।

Spread the love