1. ਪੰਜਾਬ ਸਰਕਾਰ 36 ਹਜ਼ਾਰਕਰਮਚਾਰੀਆਂ ਨੂੰ ਪੱਕਾ ਕਰੇਗੀ

2.ਡੀਸੀ ਰੇਟ ‘ਚ ਵੀ ਕੀਤਾ ਵਾਧਾ, ਹੁਣ 415 ਰੁਪਏ ਹੋਵੇਗਾ ਪੰਜਾਬ ‘ਚ ਡੀਸੀ ਰੇਟ

3.ਪੰਜਾਬ ਸਰਕਾਰ ਦਾ ਇੱਕ ਹੋਰ ਵੱਡਾ ਫ਼ੈਸਲਾ, ਰੇਤ ਦੀ ਕੀਮਤ ਤੈਅ ਹੁਣ ਖੁਦਾਈ ਅਤੇ ਭਰਾਈ ਦਾ ਰੇਟ 5.50 ਰੁਪਏ

4.ਇਸ ਦੇ ਨਾਲ ਹੀ ਹੁਣ ਜ਼ਮੀਨ ਦਾ ਮਾਲਕ 3 ਫੁੱਟ ਤੱਕ ਰੇਤਾ ਕੱਢ ਸਕਦਾ

5.ਇੱਟਾਂ ਦੇ ਭੱਠੇ ਮਾਈਨਿੰਗ ਪਾਲਿਸੀ ਤੋਂ ਕੀਤੇ ਬਾਹਰ

Spread the love