ਸੋਸ਼ਲ ਮੀਡੀਆ ‘ਤੇ ਇੱਕ ਤਸਵੀਰ ਤੇ ਵੀਡੀਓ ਕਾਫ਼ੀ ਵਾਇਰਲ ਹੋ ਰਹੀ ਹੈ।

ਚੰਗੇ ਕੱਪੜੇ ਤੇ ਸੂਟ-ਬੂਟ ਪਾਇਆ ਵਿਅਕਤੀ ਸਮੁੰਦਰ ‘ਚ ਖੜ੍ਹਾ ਭਾਸ਼ਣ ਦਿੰਦਾ ਨਜ਼ਰ ਆ ਰਿਹਾ ਹੈ।

ਇਹ ਵਿਅਕਤੀ ਛੋਟੇ ਜਿਹੇ ਦੇਸ਼ ਟੂਵਾਲੂ ਦੇ ਵਿਦੇਸ਼ ਮੰਤਰੀ ਸਾਈਮਨ ਕੋਫੇ ਨੇ। ਕੋਫੇ ਨੇ ਇਸ ਤਰੀਕੇ ਨਾਲ ਦੁਨੀਆਂ ਨੂੰ ਸੰਦੇਸ਼ ਦੇਣ ਦਾ ਯਤਨ ਕੀਤਾ,

ਦਰਅਸਲ ਵਿਦੇਸ਼ ਮੰਤਰੀ ਸਾਈਮਨ ਕੋਫੇ ਜਲਵਾਯੂ ਪਰਿਵਰਤਨ ਨੂੰ ਨਜ਼ਰਅੰਦਾਜ਼ ਕਰਨ ਦੇ ਗੰਭੀਰ ਨਤੀਜਿਆਂ ਬਾਰੇ ਦੁਨੀਆ ਅਤੇ ਸੰਯੁਕਤ ਰਾਸ਼ਟਰ ਨੂੰ ਸੰਦੇਸ਼ ਦੇਣਾ ਚਾਹੁੰਦਾ ਸੀ।

ਸੰਯੁਕਤ ਰਾਸ਼ਟਰ ਨੇ ਗਲਾਸਗੋ, ਸਕਾਟਲੈਂਡ ਵਿੱਚ ਜਲਵਾਯੂ ਤਬਦੀਲੀ ਲਈ ਕੌਪ26 ਸੰਮੇਲਨ ਦਾ ਆਯੋਜਨ ਕੀਤਾ ਹੈ।

ਹਾਲ ਹੀ ਵਿੱਚ, ਕਈ ਦੇਸ਼ਾਂ ਦੇ ਮੁਖੀਆਂ ਨੇ ਵੀ ਇਸ ਵਿੱਚ ਹਿੱਸਾ ਲਿਆ। ਸਰਕਾਰੀ ਪੱਧਰ ‘ਤੇ ਇਸ ਸੰਮੇਲਨ ਨੂੰ ਲੈ ਕੇ ਅਜੇ ਵੀ ਵਿਚਾਰ ਚੱਲ ਰਹੇ ਹਨ।

ਕੋਫੇ ਇਸ ਵਿਚ ਹਿੱਸਾ ਲੈ ਰਹੇ ਸਨ। ਉਸਨੇ ਸੰਯੁਕਤ ਰਾਸ਼ਟਰ ਨੂੰ ਇੱਕ ਰਿਕਾਰਡ ਕੀਤਾ ਸੰਦੇਸ਼ ਭੇਜਿਆ

Spread the love