ਚੰਡੀਗੜ੍ਹ, 17 ਨਵੰਬਰ

ਸੀਐਮ ਚੰਨੀ ਨਾਲ ਮੀਟਿੰਗ ਤੋਂ ਬਾਅਦ ਕਿਸਾਨ ਜਥੇਬੰਦੀਆਂ ਦੀ ਪ੍ਰੈਸ ਕਾਨਫਰੰਸ

ਗੁਲਾਬੀ ਸੁੰਡੀ ਨਾਲ ਨੁਕਸਾਨ ਦਾ ਵਧਾਇਆ ਮੁਆਵਜ਼ਾ

ਮੁਆਵਜ਼ੇ ਦਾ 10 ਫੀਸਦੀ ਮਜਦੂਰਾਂ ਨੂੰ ਮਿਲੇਗਾ

ਮੰਡੀਆਂ ‘ਚ ਪਈ ਸਾਰੀ ਫਸਲ ਖਰੀਦੇਗੀ ਸਰਕਾਰ- ਰਾਜੇਵਾਲ

ਕਿਸਾਨ ਅੰਦੋਲਨ ਸਬੰਧਤ ਦਰਜ ਪਰਚੇ ਰੱਦ ਹੋਣਗੇ- ਰਾਜੇਵਾਲ

ਕਟੜਾ ਐਕਸਪ੍ਰੈਸ ਵੇਅ ਲਈ ਇਕਸਾਰ ਮੁਆਵਜ਼ਾ ਮਿਲੇਗਾ- ਰਾਜੇਵਾਲ

ਡੀਏਪੀ, ਖਾਦ ਦਾ ਸੰਕਟ ਖਤਮ ਕਰਨ ਦਾ ਭਰੋਸਾ ਮਿਲਿਆ – ਰਾਜੇਵਾਲ

ਨਕਲੀ ਬੀਜ ਵਾਲੀਆਂ ਕੰਪਨੀਆਂ ਖ਼ਿਲਾਫ਼ ਕਾਰਵਾਈ ਹੋਵੇ- ਰਾਜੇਵਾਲ

ਕਰਜ਼ਾ ਮੁਆਫੀ ਨੂੰ ਲੈਕੇ ਹਫਤੇ ਅੰਦਰ ਹੋਏਗੀ ਮੀਟਿੰਗ- ਰਾਜੇਵਾਲ

ਸਰਕਾਰੀ ਵਿਭਾਗਾਂ ‘ਚ ਗੈਰ ਪੰਜਾਬੀਆਂ ਦੀ ਭਰਤੀ ਬੰਦ ਹੋਵੇ- ਰਾਜੇਵਾਲ

ਦੁੱਧ ਦੇ ਰੇਟ ‘ਚ 10 ਰੁਪਏ ਪ੍ਰਤੀ ਲੀਟਰ ਵਧਾਇਆ ਜਾਵੇ- ਰਾਜੇਵਾਲ

ਗੁਰਨਾਮ ਚਡੂਨੀ ਪੰਜਾਬ ‘ਚ ਸਿਆਸੀ ਏਜੰਡਾ ਲਗਾ ਰਿਹੈ

‘ਚੌਣ ਜਾਬਤਾ ਨਾ ਲੱਗਣ ਤੱਕ ਸਿਆਸੀ ਪਾਰਟੀਆਂ ਦਾ ਵਿਰੋਧ ਜਾਰੀ ਰਹੇਗਾ’

ਪੰਜਾਬ ਦੇ ਕਿਸਾਨਾਂ ‘ਤੇ ਸਵਾ ਲੱਖ ਕਰੋੜ ਦੇ ਕਰੀਬ ਕਰਜ਼ਾ- ਰਾਜੇਵਾਲ

Spread the love