ਅੰਮ੍ਰਿਤਸਰ, 23 ਨਵੰਬਰ

ਅਰਵਿੰਦ ਕੇਜਰੀਵਾਲ ਦਾ ਪੰਜਾਬ ‘ਚ ਦੂਜਾ ਦਿਨ

ਅੰਮ੍ਰਿਤਸਰ ਪਹੁੰਚੇ ਕੇਜਰੀਵਾਲ ਨਾਲ ਮਾਨ ਤੇ ਜਰਨੈਲ ਸਿੰਘ

ਕੇਜਰੀਵਾਲ ਨੇ ਨਵਜੋਤ ਸਿੱਧੂ ਦੀਆਂ ਕੀਤੀਆਂ ਤਾਰੀਫਾਂ

ਨਵਜੋਤ ਸਿੱਧੂ ਲੋਕਾਂ ਦੇ ਮੁੱਦੇ ਚੁੱਕ ਰਹੇ

ਸਿੱਧੂ ਨੂੰ ਕਾਂਗਰਸ ‘ਚ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ

ਕਾਂਗਰਸ ਦੇ 25 ਵਿਧਾਇਕ ਤੇ 2 ਤੋਂ 3 ਸਾਂਸਦ ‘ਆਪ’ ‘ਚ ਆਉਣਾ ਚਾਉਂਦੇ

ਬਾਕੀ ਸਿਆਸੀ ਪਾਰਟੀਆਂ ਤੋਂ ਪਹਿਲਾਂ ਸੀਐਮ ਦਾ ਚਿਹਰਾ ਐਲਾਨਾਗੇ

Spread the love