ਅੰਮ੍ਰਿਤਸਰ, 23 ਨਵੰਬਰ
ਅੰਮ੍ਰਿਤਸਰ ਪਹੁੰਚੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ
ਉਨ੍ਹਾਂ ਨਾਲ ‘ਆਪ’ ਪੰਜਾਬ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਵੀ ਮਜੂਦ
ਇਸ ਮੌਕੇ ਭਗਵੰਤ ਮਾਨ ਨੇ ਕਿਹਾ :
: ਕਿਸੇ ਵੀ ਦੇਸ਼ ਦਾ ਆਧਾਰ ਸਿੱਖਿਆ ਹੁੰਦੀ ਹੈ
: ਮੈਂ ਖ਼ੁਦ ਇੱਕ ਅਧਿਆਪਕ ਦਾ ਪੁੱਤਰ ਹਾਂ
: ਅੱਜ ਪੰਜਾਬ ਨੇ ਆਉਣ ਵਾਲੇ 5 ਸਾਲ ਦੇ ਭਵਿੱਖ ਦਾ ਫ਼ੈਸਲਾ ਕਰਨਾ ਹੈ
: ਸਿਰਫ਼ ਸਕੂਲ ਦੇ ਬਾਹਰ ਲਿਖਣ ਨਾਲ ਸਕੂਲ ਸਮਾਰਟ ਨਹੀਂ ਹੋ ਜਾਂਦਾ
: ਸਕੂਲ ਖ਼ਾਲੀ ਹਨ ਤੇ ਸਕੂਲ ਦੇ ਬਾਹਰ ਪਾਣੀ ਵਾਲੀ ਟੈਂਕੀ ਅਧਿਆਪਕਾਂ ਨਾਲ ਭਰੀ ਹੈ
: ਅੱਜ ਨਕਲੀ ਆਂਕੜੇ ਤਿਆਰ ਕੀਤੇ ਜਾ ਰਹੇ ਹਨ।