ਨਵੀਂ ਦਿੱਲੀ, 21 ਦਸੰਬਰ

ਜੌਨਪੁਰ ‘ਚ 1123 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਤਿੰਨ ਰਾਸ਼ਟਰੀ ਰਾਜ ਮਾਰਗਾਂ ਦਾ ਨੀਂਹ ਪੱਥਰ ਰੱਖਦਿਆਂ ਨਿਤਿਨ ਗਡਕਰੀ ਨੇ ਦਾਅਵਾ ਕੀਤਾ ਹੈ ਕਿ ਜੇਕਰ ਯੋਗੀ ਆਦਿਤਿਆਨਾਥ ਸੂਬੇ ‘ਚ ਮੁੜ ਤੋਂ ਚੁਣੇ ਜਾਂਦੇ ਹਨ ਤਾਂ ਸੂਬੇ ਦੀਆਂ ਸੜਕਾਂ ਅਮਰੀਕਾ ਵਰਗੀਆਂ ਬਣ ਜਾਣਗੀਆਂ। ਗਡਕਰੀ ਨੇ ਇਹ ਵੀ ਕਿਹਾ ਕਿ ਮੈਂ ਸਿਰਫ਼ ਬੋਲਦਾ ਨਹੀਂ, ਕਰ ਕੇ ਦਿਖਾਵਾਂਗਾ।

Spread the love