ਨਵੀਂ ਦਿੱਲੀ, 28 ਦਸੰਬਰ

ਸਿਆਸਤ ‘ਚ ਵੱਡਾ ਭੁਚਾਲ

ਮਾਝੇ ‘ਚ ਭਾਜਪਾ ਦਾ ਕਾਂਗਰਸ ਨੂੰ ਵੱਡਾ ਝਟਕਾ

ਫਤਿਹਜੰਗ ਬਾਜਵਾ ਤੇ ਬਲਵਿੰਦਰ ਲਾਡੀ ਹੋਏ ਭਾਜਪਾ ‘ਚ ਸ਼ਾਮਿਲ

ਕਾਦੀਆਂ ਤੋਂ ਵਿਧਾਇਕ ਨੇ ਫਤਹਿਜੰਗ ਬਾਜਵਾ

ਪ੍ਰਤਾਪ ਬਾਜਵਾ ਦੇ ਛੋਟੇ ਭਰਾ ਨੇ ਫਤਿਹਜੰਗ ਬਾਜਵਾ

ਬਲਵਿੰਦਰ ਲਾਡੀ ਹਨ ਹਰਗੋਬਿੰਦਪੁਰ ਤੋਂ ਵਿਧਾਇਕ

Spread the love