ਫਿਰੋਜ਼ਪੁਰ, 05 ਜਨਵਰੀ

ਫਿਰੋਜ਼ਪੁਰ ‘ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਰੈਲੀ ਰੱਦ

ਖਰਾਬ ਮੌਸਮ ਅਤੇ ਲਗਾਤਾਰ ਮੀਂਹ ਦੱਸਿਆ ਜਾ ਰਿਹਾ ਕਾਰਨ

ਹੁਸੈਨੀਵਾਲਾ ਤੋਂ ਦਿੱਲੀ ਵਾਪਸ ਜਾਣਗੇ ਮੋਦੀ

ਫਿਰੋਜ਼ਪੁਰ ਰੈਲੀ ‘ਚ ਸੰਬੋਧਨ ਨਹੀਂ ਕਰਨਗੇ ਮੋਦੀ

ਖ਼ਰਾਬ ਮੌਸਮ ਕਰਕੇ ਦਿੱਲੀ ਵਾਪਿਸ ਜਾ ਰਹੇ ਪੀਐੱਮ

ਕੈਪਟਨ ਤੇ ਭਾਜਪਾ ਪ੍ਰਧਾਨ ਰੈਲੀ ‘ਚ ਮੌਜੂਦ

ਕਿਸਾਨ ਅੰਦੋਲਨ ਤੋਂ ਬਾਅਦ ਪਹਿਲੀ ਵਾਰ ਪੰਜਾਬ ਆਏ ਪੀਐੱਮ

Spread the love