ਨਵੀਂ ਦਿੱਲੀ, 8 ਜਨਵਰੀ

-ਚੋਣਾਂ ਦਾ ਵੱਜਿਆ ਬਿਗਲ

-ਚੋਣ ਕਮਿਸ਼ਨ ਨੇ 5 ਰਾਜਾਂ ‘ਚ ਚੋਣਾਂ ਨੂੰ ਲੈਕੇ ਐਲਾਨ

-ਪੰਜਾਬ, ਯੂਪੀ,ਉਤਰਾਖੰਡ,ਗੋਆ ,ਮਨੀਪੁਰ

-ਕੋਵਿੰਡ ਤੋਂ ਬਚਾਅ ਕਰਦੇ ਹੋਏ ਚੋਣਾਂ ਕਰਾਉਣਾ ਵੱਡੀ ਚੁਣੌਤੀ

-ਕੋਵਿਡ ਪ੍ਰੋਟੋਕੋਲ ਤਹਿਤ ਹੋਣਗੀਆਂ ਚੋਣਾਂ-CEC

– CEC ਸੁਸ਼ੀਲ ਚੰਦਰਾ ਨੇ ਕਿਹਾ ਕਿ ਚੋਣ ਕਮਿਸ਼ਨ ਨੇ 3 ਟੀਚਿਆਂ ‘ਤੇ ਕੰਮ ਕੀਤਾ ਹੈ। ਇਹ ਟੀਚੇ ਹਨ ਕੋਵਿਡ ਸੁਰੱਖਿਅਤ ਚੋਣਾਂ, ਆਸਾਨ ਚੋਣਾਂ ਅਤੇ ਵੱਧ ਤੋਂ ਵੱਧ ਵੋਟਰਾਂ ਦੀ ਭਾਗੀਦਾਰੀ।

– 2 ਲੱਖ 15 ਹਜ਼ਾਰ ਤੋਂ ਵੱਧ ਪੋਲਿੰਗ ਸਟੇਸ਼ਨ ਗਏ ਬਣਾਏ

– ਉਮੀਦਵਾਰਾਂ ਨੂੰ Online Nomination ਦੀ ਆਪਸ਼ਨ ਹੋਵੇਗੀ-CEC

– ਪੰਜਾਬ ’ਚ ਇੱਕ ਬੂਥ ’ਤੇ ਔਸਤ 862 ਵੋਟਰ: CEC

-ਦਾਗੀ ਉਮੀਦਵਾਰਾਂ ਨੂੰ ਟਿਕਟ ਦੇਣ ਦੀ ਦੇਣੀ ਪਵੇਗੀ ਸਫ਼ਾਈ : CEC

-ਪਾਰਟੀਆਂ ਨੂੰ Website’ਤੇ ਦੇਣੀ ਪਵੇਗੀ ਪੂਰੀ ਜਾਣਕਾਰੀ:CEC

-ਗੈਰ ਕਾਨੂੰਨੀ ਪੈਸੇ ,ਸ਼ਰਾਬ ‘ਤੇ ਰੱਖੀ ਜਾਵੇਗੀ ਤਿੱਖੀ ਨਜ਼ਰ : CEC

-80 ਸਾਲ ਤੋਂ ਵੱਧ ਉਮਰ ਵਾਲਿਆਂ ਲਈ ਪੋਸਟਲ ਬੈਲਟ ਦੀ ਸਹੂਲਤ -CEC

-ਪੰਜਾਬ ‘ਚ ਉਮੀਦਵਾਰਾਂ ਲਈ 40 ਲੱਖ ਚੋਣ ਖਰਚ ਕਰਨ ਦੀ ਸੀਮਾ ਨਿਰਧਾਰਤ -CEC

-ਪੰਜਾਬ,ਯੂਪੀ, ਉਤਰਾਖੰਡ ਲਈ 40ਲੱਖ ਤੇ ਗੋਆ ਮਨੀਪੁਰ ਲਈ 28 ਲੱਖ ਖਰਚ ਦੀ ਸੀਮਾ

– ਇਨਕਮ ਟੈਕਸ, ਡੀਆਰਆਈ, ਰੇਲਵੇ ਸਮੇਤ ਕਈ ਏਜੰਸੀਆਂ ਅਤੇ ਸੰਸਥਾਵਾਂ ਨੂੰ ਨਸ਼ੀਲੇ ਪਦਾਰਥ, ਸ਼ਰਾਬ, ਕਾਲਾ ਧਨ ਜਾਂ ਵੰਡੀਆਂ ਜਾਣ ਵਾਲੀਆਂ ਹੋਰ ਵਸਤੂਆਂ ਲੈ ਕੇ ਜਾਣ ਵਾਲਿਆਂ ‘ਤੇ ਤਿੱਖੀ ਨਜ਼ਰ ਰੱਖਣ ਲਈ ਸੁਚੇਤ ਕੀਤਾ ਗਿਆ

-ਸਾਰੇ ਚੋਣ ਅਮਲੇ ਨੂੰ ਕੋਵਿਡ ਵੈਕਸੀਨ ਦੀ 2-2 ਡੋਜ਼ ਲਾਜ਼ਮੀ

– ਪਾਰਟੀਆਂ ਡਿਜ਼ੀਟਲ ਪ੍ਰਚਾਰ ਨੂੰ ਤਰਜੀਹ ਦੇਣ-CEC

– 15 ਜਨਵਰੀ ਤੱਕ ਚੁਣਾਵ ਇਕੱਠਾਂ ‘ਤੇ ਪਾਬੰਦੀ

– ਚੋਣ ਕਮਿਸ਼ਨ ਨੇ ਰੋਡ ਸ਼ੋਅ,ਪੈਦਲ ਯਾਤਰਾ ਅਤੇ ਸਾਈਕਲ ਯਾਤਰਾ ‘ਤੇ ਲਾਈ ਪਾਬੰਦੀ

– ਰਾਤ 8 ਵਜੇ ਤੋਂ ਬਾਆਦ ਨਹੀਂ ਹੋਵੇਗਾ ਚੋਣ ਪ੍ਰਚਾਰ

-ਜਿੱਤਣ ਵਾਲੇ ਉਮੀਦਵਾਰ ਨਾਲ ਸਿਰਫ 2 ਵਿਅਕਤੀ ਜਾਣ ਦੀ ਇਜਾਜ਼ਤ

-ਘਰ ਘਰ ਚੋਣ ਪ੍ਰਚਾਰ ਲਈ 5 ਵਿਅਕਤੀ ਤੱਕ ਗਿਣਤੀ ਨਿਸ਼ਚਤ

– ਚੋਣ ਪ੍ਰੀਕਿਰਿਆ ‘ਚ ਕੋਵਿਡ ਨਿਯਮਾਂ ਦੀ ਪਾਲਣਾ ਜਰੂਰੀ,ਉਲੰਘਣਾ ਕਰਨ ਵਾਲਿਆਂ ਵਿਰੁੱਧ ਹੋਵੇਗੀ ਨਿਯਮਾਂ ਅਧੀਨ ਕਾਰਵਾਈ

-ਯੂਪੀ ਤੋਂ ਹੋਣਗੀਆਂ ਚੋਣਾਂ ਸ਼ੁਰੂ

-ਸੱਤ ਪੜਾਵਾਂ ਚ ਹੋਣਗੀਆਂ ਚੋਣਾਂ

– ਪੰਜਾਬ ‘ਚ ਪਹਿਲੇ ਗੇੜ ’14 ਫਰਵਰੀ ਨੂੰ ਪੈਣਗੀਆਂ ਵੋਟਾਂ

-ਯੂਪੀ ‘ਚ ਪਹਿਲਾ ਗੇੜ 10 ਫਰਵਰੀ ਅਤੇ 14 ਫਰਵਰੀ ਨੂੰ ਦੂਸਰੇ ਗੇੜ ਦੀਆਂ ਹੋਣਗੀਆਂ ਚੋਣਾਂ

-ਯੂਪੀ ਵਿਧਾਨ ਸਭਾ ਚੋਣਾਂ 7 ਪੜਾਵਾਂ ਚ ਕਰਵਾਈਆਂ ਜਾਣਗੀਆਂ

-ਪੰਜਾਬ ‘ਚ 14 ਫਰਵਰੀ ਨੂੰ ਹੋਣਗੀਆਂ ਵਿਧਾਨ ਸਭਾ ਚੋਣਾਂ: ਸੁਸ਼ੀਲ ਚੰਦਰ

-ਯੂਪੀ ਆਖਰੀ ਚੋਣ ਗੇੜ 7 ਮਾਰਚ ਨੂੰ ਹੋਵੇਗਾ

-10 ਮਾਰਚ ਨੂੰ ਆਉਣਗੇ ਨਤੀਜੇ

Spread the love