ਚੰਡੀਗੜ੍ਹ, 09 ਜਨਵਰੀ

‘ਆਪ’ ਪੰਜਾਬ ਪ੍ਰਧਾਨ ਭਗਵੰਤ ਮਾਨ ਪ੍ਰੈਸ ਕਾਨਫਰੰਸ

ਪਿਛਲੀ 14 ਫਰਵਰੀ ਨੂੰ ਦਿੱਲੀ ‘ਚ ਅਰਵਿੰਦ ਕੇਜਰੀਵਾਲ ਦੀ ਸਰਕਾਰ ਨੇ ਸਹੁੰ ਚੁੱਕੀ, ਇਤਫਾਕ ਨਾਲ ਇਸ 14 ਫਰਵਰੀ ਨੂੰ ਪੰਜਾਬ ‘ਚ ਚੋਣਾਂ ਹੋਣੀਆਂ

ਚੋਣ ਕਮੀਸ਼ਨ ਦੀਆਂ ਹਦਾਇਤਾਂ ‘ਆਪ’ ਲਈ ਫਾਇਦੇਮੰਦ- ਮਾਨ

ਡਿਜੀਟਲ ਪ੍ਰਚਾਰ ‘ਚ ਆਪ ਨੂੰ ਫਾਇਦਾ- ਮਾਨ

ਸਿੱਧੂ ਨੂੰ ਮਾਨ ਦਾ ਫੇਰ ਡਿਬੇਟ ਲਈ ਚੈਲੰਜ

ਰੈਲੀਆਂ ਬੰਦ ਰਹੀਆਂ ਤਾਂ, ਬਾਹਰਲੇ ਮੁਲਕਾਂ ਵਾਂਗ, ਟੀਵੀ ਚੈਨਲਾਂ ‘ਤੇ ਸਿਆਸੀ ਲੀਡਰਾਂ ਦੀਆਂ ਲਾਈਵ ਡਿਬੇਟਾਂ ਹੋਣੀਆਂ ਚਾਹੀਦੀਆਂ- ਮਾਨ

ਚੋਣ ਜ਼ਾਬਤਾ ਬਾਅਦ, ਸੀਐਮ ਚੰਨੀ ਦੇ ਝੂਠੇ ਐਲਾਨਾ ਤੋਂ ਬਚੇ ਪੰਜਾਬੀ- ਮਾਨ

ਚੋਣਾਂ ‘ਚ ਭਾਈਚਾਰਕ ਸਾਂਝ ਨਹੀਂ ਟੁੱਟਣ ਦੇਵਾਂਗੇ- ਮਾਨ

ਪੰਜਾਬ ਲਈ ‘ਆਪ’ ਦਾ ਰੋਡਮੈਪ ਤਿਆਰ-ਮਾਨ

ਪੰਜਾਬੀ 2022 ਦੀਆਂ ਚੋਣਾਂ ‘ਚ ਨਵਾਂ ਇਤਿਹਾਸ ਰਚਣ ਨੂੰ ਤਿਆਰ-ਮਾਨ

ਬਲਬੀਰ ਰਾਜੇਵਾਲ ਮੇਰੇ ਪਿਤਾ ਵਰਗੇ- ਮਾਨ

ਰਾਜੇਵਾਲ ਕੋਲ ਜੇ ਕੇਜਰੀਵਾਲ ਖਿਲਾਫ ਸਬੂਤ ਤਾਂ ਪੇਸ਼ ਕਰਨ- ਮਾਨ

ਇਕੱਲੀ ‘ਆਪ’ ਸੀਐਮ ਦਾ ਚਿਹਰਾ ਐਲਾਨ ਕੇ ਚੋਣਾਂ ਲੜੇਗੀ-ਮਾਨ

ਆਉਂਦੇ ਦਿਨਾਂ ‘ਚ ‘ਆਪ’ ਐਲਾਨੇਗੀ ਸੀਐਮ ਚਿਹਰਾ-ਮਾਨ

ਮੈਂ ਵਿਧਾਨ ਸਭਾ ਚੋਣਾਂ ਲੜਾਂਗਾ- ਮਾਨ

Spread the love