ਚੰਡੀਗੜ੍ਹ, 09 ਜਨਵਰੀ

ਸੰਯੁਕਤ ਸਮਾਜ ਮੋਰਚੇ ਦਾ ਚਿਹਰਾ ਬਲਬੀਰ ਰਾਜੇਵਾਲ ਦੀ ਪ੍ਰੈਸ ਕਾਨਫਰੰਸ

ਪ੍ਰੈਸ ਕਾਨਫਰੰਸ ਦੌਰਾਨ ਬਲਬੀਰ ਰਾਜੇਵਾਲ ਨੇ ਵੱਡੇ ਐਲਾਨ ਕੀਤੇ

ਲੁਧਿਆਣਾ ‘ਚ ਹੋਏਗਾ ਸੰਯੁਕਤ ਸਮਾਜ ਮੋਰਚੇ ਦਾ ਹੈੱਡਕੁਆਟਰ

1-2 ਦਿਨ ‘ਚ ਹੀ ਕਰਾਂਗੇ ਉਮੀਦਵਾਰ ਦਾ ਐਲਾਨ

ਚਡੂਨੀ ਨਾਲ ਮਿਲਕੇ ਚੋਣਾਂ ਲੜਨ ਨੂੰ ਲੈਕੇ ਕਮੇਟੀ ਕੀਤੀ ਗਈ ਤਿਆਰ-ਰਾਜੇਵਾਲ

ਜੋਗਿੰਦਰ ਉਗਰਾਹਾਂ ਤੇ ਓਨ੍ਹਾਂ ਦੀ ਜਥੇਬੰਦੀ ਦਾ ਸਾਡੇ ਭਰਾ, ਭਰਾਵਾਂ ‘ਚ ਕਈ ਵਾਰ ਮੱਤਭੇਦ

AAP ਨਾਲ ਕੋਈ ਸਮਝੌਤਾ ਨਹੀਂ

ਚੋਣ ਮੈਨੀਫੈਸਟੋ ਲਈ ਵੀ ਬਣਾਈ ਕਮੇਟੀ

Spread the love