ਮੋਹਾਲੀ, (ਸੁਖਜਿੰਦਰ ਸਿੰਘ )- ਚੰਨੀ ਦੇ ਰਿਸ਼ਤੇਦਾਰਾਂ ਦੇ ਟਿਕਾਣਿਆਂ ‘ਤੇ ਦੀ ਰੇਡ ਮਾਰੀ ਗਈ, ਸੂਤਰਾਂ ਦੀ ਜਾਣਕਾਰੀ ਮੁਤਬਿਕ ਇਹ ਰੇਡ ਨਜਾਇਜ਼ ਮਾਈਨਿੰਗ ਨੂੰ ਲੈ ਕੇ ਪਈ ਹੈ, ਇਸ ਤੋਂ ਇਲਾਵਾ ਰਿਸ਼ਤੇਦਾਰ ਸਮੇਤ ਕਈ ਹੋਰ ਲੋਕਾਂ ਖਿਲਾਫ ਛਾਪੇਮਾਰੀ ਕੀਤੀ ਗਈ। ਇਸ ਦਾ ਨਾਲ ਹੀ ਚੰਨੀ ਨੇ ਕਿਹਾ ਕਿ ਮੈਨੂੰ ਜਾਣ ਬੁਝ ਕੇ ਟਾਰਗੇਟ ਕੀਤਾ ਜਾ ਰਿਹਾ ਹੈ.

Spread the love