ਜਲੰਧਰ, 27 ਜਨਵਰੀ

ਰਾਹੁਲ ਗਾਂਧੀ ਦੀ ਵਰਚੁਅਲ ਰੈਲੀ ਨੂੰ ਸੰਬੋਧਨ ਕਰ ਰਹੇ ਨਵਜੋਤ ਸਿੱਧੂ

ਸਿੱਧੂ ਨੇ ਕੀਤੀ ਰਾਹੁਲ ਗਾਂਧੀ ਨੂੰ ਮੰਗ, ਪੰਜਾਬ ਨੂੰ ਦਿੱਤਾ ਜਾਵੇ ਮੁੱਖ ਮੰਤਰੀ ਚਿਹਰਾ

ਜੋ ਪਾਰਟੀ ਦਾ ਫ਼ੈਸਲਾ ਹੋਵੇਗਾ ਉਸ ਨੂੰ ਹਰ ਕਾਂਗਰਸੀ ਮੰਨੇਗਾ : ਨਵਜੋਤ ਸਿੱਧੂ

ਨਵਜੋਤ ਸਿੱਧੂ ਤੋਂ ਬਾਅਦ ਸੀਐੱਮ ਚੰਨੀ ਨੇ ਸੰਬੋਧਨ ਕਰ ਰਹੇ

ਚੰਨੀ ਨੇ ਕਿਹਾ, ਅਸੀਂ ਇਕਜੁੱਟ ਹੋ ਕੇ ਕੰਮ ਕੀਤਾ

ਮੈਂ 3 ਮਹੀਨੇ ਨਾ ਸੁੱਤਾ, ਨਾ ਸੋਣ ਦਿੱਤਾ: ਸੀਐੱਮ ਚੰਨੀ

ਚੰਨੀ ਨੇ ਕਿਹਾ, ਜੇ ਕੰਮ ਪਸੰਦ ਆਇਆ ਤਾਂ ਪੂਰਾ ਮੌਕਾ ਦਿਓ ਸਾਨੂੰ

ਸੀਐੱਮ ਚਿਹਰੇ ‘ਤੇ ਬੋਲਦਿਆਂ ਚੰਨੀ ਨੇ ਕਿਹਾ,ਕਿਸੇ ਨੂੰ ਵੀ ਮੁੱਖ ਮੰਤਰੀ ਬਣਾ ਦਿਓ

ਇਸ ਤੋਂ ਬਾਅਦ ਮੁੱਖ ਮੰਤਰੀ ਚੰਨੀ ਨੇ ਸਟੇਜ ਤੋਂ ਸੰਬੋਧਨ ਕਰਦਿਆਂ

ਨਵਜੋਤ ਸਿੰਘ ਸਿੱਧੂ, ਪਰਗਟ ਸਿੰਘ, ਭਾਰਤ ਭੂਸ਼ਨ ਆਸ਼ੂ ਨੂੰ ਬੁਲਾ ਕੇ ਜੱਫੀਆਂ ਪਾਈਆ

ਇਸ ਤੋਂ ਬਾਅਦ ਰਾਹੁਲ ਗਾਂਧੀ ਸਟੇਜ ‘ਤੇ ਆਏ

ਰਾਹੁਲ ਗਾਂਧੀ ਨੇ ਸਟੇਜ ‘ਤੇ ਆਉਂਦਿਆਂ ਕਿਹਾ

ਇਹ ਚੋਣਾਂ ਨਹੀਂ ਪੰਜਾਬ ਦਾ ਭਵਿੱਖ ਹੈ

ਰਾਹੁਲ ਗਾਂਧੀ ਨੇ ਸੀਐੱਮ ਚਿਹਰੇ ‘ਤੇ ਬੋਲਦਿਆਂ ਕਿਹਾ

ਪੰਜਾਬ ਦੇ ਵਰਕਰਾਂ ਤੋਂ ਰਾਏ ਲੈ ਕੇ ਮੁੱਖ ਮੰਤਰੀ ਚਿਹਰਾ ਐਲਾਨਾਂਗੇ

ਅਤੇ ਚੋਣਾਂ ਤੋਂ ਪਹਿਲਾਂ ਸੀਐੱਮ ਚਿਹਰੇ ਦਾ ਐਲਾਨ ਕਰਾਂਗੇ

Spread the love