ਨਵੀਂ ਦਿੱਲੀ, 10 ਫਰਵਰੀ

2022 ਦੀਆਂ ਚੋਣਾਂ ਨੂੰ ਕੁੱਝ ਹੀ ਬਾਕੀ ਹਨ ਪਰ ਸਿਆਸਤ ‘ਚ ਹਲਚਲ ਪੂਰੀ ਤਰਾਂ ਜਾਰੀ ਹੈ।

ਅੱਜ ਸਿਆਸਤ ‘ਚ ਉਸ ਵੇਲੇ ਵੱਡਾ ਧਮਾਕਾ ਹੋਇਆ ਜਦੋਂ ਮਸ਼ਹੂਰ ਰੈਸਲਰ ‘ਦਿ ਗ੍ਰੇਟ ਖਲੀ’ ਅੱਜ ਭਾਜਪਾ ‘ਚ ਸ਼ਾਮਿਲ ਹੋ ਗਏ।

ਜਾਣਕਾਰੀ ਮੁਤਾਬਿਕ ਖਲੀ ਨੇ ਕੁਝ ਸਮਾਂ ਪਹਿਲਾਂ ਭਾਜਪਾ ਆਗੂਆਂ ਨਾਲ ਮੁਲਾਕਾਤ ਕੀਤੀ ਸੀ।

Spread the love