ਚੰਡੀਗੜ੍ਹ, 15 ਫਰਵਰੀ

2022 ਦੀਆਂ ਚੋਣਾਂ ਲਈ ਸ਼੍ਰੋਮਣੀ ਅਕਾਲੀ ਦਲ-ਬਸਪਾ ਗੱਠਜੋੜ ਦਾ ਚੋਣ ਮੈਨੀਫੈਸਟੋ ਜਾਰੀ

ਸ਼੍ਰੋਮਣੀ ਅਕਾਲੀ ਪ੍ਰਧਾਨ ਸੁਖਬੀਰ ਬਾਦਲ ਕਰ ਰਹੇ ਪ੍ਰੈਸ ਕਾਨਫਰੰਸ

ਸ਼੍ਰੋਮਣੀ ਅਕਾਲੀ ਦਲ ਨੇ ਜਾਰੀ ਕੀਤਾ ਮੈਨੀਫੈਸਟੋ

ਜੋ ਅਸੀਂ ਕਿਹਾ ਉਹ ਕੀਤਾ : ਸੁਖਬੀਰ ਬਾਦਲ

ਅਕਾਲੀ ਦਲ-ਬਸਪਾ ਨੇ ਸੋਚ ਸਮਝਕੇ ਮੈਨੀਫੈਸਟੋ ਜਾਰੀ ਕੀਤਾ: ਸੁਖਬੀਰ ਬਾਦਲ

1500 ਤੋ ਵਧਾ ਕੇ 3100 ਪੈਂਨਸ਼ਨ ਦੇਵਾਂਗੇ-ਸੁਖਬੀਰ ਬਾਦਲ

ਸ਼ਗਨ ਸਕੀਮ 51 ਹਜਾਰ ਤੋਂ ਵਧਾ ਕੇ 75 ਹਜਾਰ ਦਵਾਂਗੇ-ਸੁਖਬੀਰ ਬਾਦਲ

1 ਲੱਖ ਮਕਾਨ 1 ਸਾਲ ‘ਚ ਬਣਾਵਾਂਗੇ- ਸੁਖਬੀਰ ਬਾਦਲ

ਭਾਈ ਕੰਨਹਈਆ ਸਕੀਮ ਤਹਿਤ 10 ਲੱਖ ਦਾ ਬੀਮਾ ਕਰਾਂਗੇ ਪਰਿਵਾਰ ਦਾ- ਸੁਖਬੀਰ ਬਾਦਲ

ਵਿਦਿਆਰਥੀਆਂ ਲਈ 10 ਲੱਖ ਦਾ ਸਟੂਡੈਂਟ ਕਾਰਡ ਬਣਾਵਾਂਗੇ-ਸੁਖਬੀਰ ਬਾਦਲ

ਪੂਰਾ ਚੋਣ ਮੈਨੀਫੈਸਟੋ ਪੜ੍ਹਨ ਲਈ ਹੇਠਾਂ ਦਿੱਤੇ ਲਿੰਕ ‘ਤੇ Click ਕਰੋ

Manifesto Update Punjabi

Spread the love