ਚੰਡੀਗੜ੍ਹ 17 ਫਰਵਰੀ – ਹਰਿਆਣਾ ਸਰਕਾਰ ਨੇ ਤੁਰੰਤ ਪ੍ਰਭਾਵ ਨਾਲ ਦੋ ਐਚਸੀਐਸ ਅਧਿਕਾਰੀਆਂ, ਹਰਿਆਣਾ ਪਿਛੜਾ ਵਰਗ ਕਮਿਸ਼ਨ ਦ ਮੈਂਬਰ ਸਕੱਤਰ ਵਿਵੇਕ ਪਦਮ ਸਿੰਘ ਅਤੇ ਹੈਫੇਡ, ਪੰਚਕੂਲਾ ਦੇ ਸਕੱਤਰ, ਹਰਿਆਣਾ ਡੇਅਰੀ ਵਿਕਾਸ ਕੋਆਪਰੇਟਿਵ ਫੈਡਰੇਸ਼ਨ ਲਿਮਟਿਡ ਦੇ ਸੀਈਓ ਤੇ ਹਰਿਆਣਾ ਖੇਤੀਬਾੜੀ ਉਦਯੋਗ ਨਿਗਮ ਦੇ ਪ੍ਰਬੰਧ ਨਿਦੇਸ਼ਕ ਰੋਹਿਤ ਯਾਦਵ ਨੂੰ ਉਨ੍ਹਾਂ ਦੇ ਮੌਜ਼ੂਦਾ ਕਾਰਜਭਾਰ ਤੋਂ ਇਲਾਵਾ ਖੇਡ ਤੇ ਯੁਵਾ ਮਾਮਲੇ ਵਿਭਾਗ ਡੈਪੂਟੇਸ਼ਨ ‘ਤੇ ਭੇਜਿਆ ਹੈ।

ਦੋਵਾਂ ਅਧਿਕਾਰ ਖੇਲੋ ਇੰਡਿਆ ਯੂਥ ਗੇਮਸ, 2021 ਦੇ ਪੂਰਾ ਹੋਣ ਤਕ ਆਪਣੇ ਸਰਕਾਰੀ ਵਾਹਨ ਅਤੇ ਕਰਮਚਾਰੀਆਂ ਨਾਲ ਡੈਪੂਟੇਸ਼ਨ ‘ਤੇ ਰਹਿਣਗੇ।

Spread the love