ਨਵੀਂ ਦਿੱਲੀ, 21 ਫਰਵਰੀ

ਪੰਜਾਬ ਚੋਣਾਂ ਨੂੰ ਲੈ ਕੇ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ।

ਉਨ੍ਹਾਂ ਕਿਹਾ ਕਿ ਪੰਜਾਬ ਚੋਣਾਂ ਦਾ ਮੁਲਾਂਕਣ ਜੋਤਸ਼ੀ ਹੀ ਕਰ ਸਕਦਾ ਹੈ।

ਉਨ੍ਹਾਂ ਇਹ ਵੀ ਕਿਹਾ ਕਿ ਪਰ ਅਸੀਂ ਪੰਜਾਬ ਨੂੰ ਲੈ ਕੇ ਪੂਰੇ ਆਸ਼ਾਵਾਦੀ ਹਾਂ।

Spread the love