4 ਮਾਰਚ 2022

ਯੂਕਰੇਨ ਦੀ ਰਾਜਧਾਨੀ ਕੀਵ ਵਿੱਚ ਭਾਰਤੀ ਵਿਦਿਆਰਥੀ ਹਰਜੋਤ ਸਿੰਘ ਗੋਲੀ ਲੱਗਣ ਨਾਲ ਜ਼ਖ਼ਮੀ ਹੋ ਗਿਆ ਸੀ। ਸੂਤਰਾਂ ਤੋਂ ਮਿਲੀ ਜਾਣਕਾਰੀ ਅੁਨਸਾਰ ਦੱਸਿਆ ਜਾ ਰਿਹਾ ਹੈ ਕਿ ਜ਼ਖਮੀ ਵਿਦਿਆਰਥੀ ਦਾ ਨਾਮ ਹਰਜੋਤ ਹੈ ਅਤੇ ਉਸਦੀ ਹਾਲਤ ਫਿਲਹਾਲ ਖਤਰੇ ਤੋਂ ਬਾਹਰ ਹੈ ਅਤੇ ਇਸ ਸਮੇਂ ਵਿਦਿਆਰਥੀ ਹਸਪਤਾਲ ਵਿੱਚ ਭਰਤੀ ਹੈ। ਦੱਸਿਆ ਜਾ ਰਿਹਾ ਕਿ ਉਹ ਕੀਵ ਤੋਂ ਵੋਜਨਾ ਲਈ ਟਰੇਨ ਫੜਨ ਲਈ ਜਾ ਰਿਹਾ ਸੀ, ਅਤੇ ਇਸ ਦੌਰਾਨ ਉਸਨੂੰ ਗੋਲੀ ਮਾਰੀ ਗਈ ।

Spread the love