04 ਮਾਰਚ 2022

ਏਅਰ ਇੰਡੀਆ ਦੀ ਟਿਕਟ ਜੋ ਦਿੱਲੀ ਮੁੰਬਈ ਵਿਚਕਾਰ 2500 ਰੁਪਏ ਵਿੱਚ ਮਿਲਦੀ ਸੀ, ਹੁਣ 4000 ਰੁਪਏ ਦੀ ਹੋ ਚੁੱਕੀ ਹੈ.ਇਹੀ ਟਿਕਟ ਇੰਡਿਗੋ ਤੋਂ ਸਫਰ ਕਰਨ ਉੱਤੇ 6000 ਰੁਪਏ ਹੈ. ਦੱਸਿਆ ਜਾ ਰਿਹਾ ਟਿਕਟਾਂ ਚ’ ਵਾਧਾ ਏਵੀਏਸ਼ਨ ਟਰਬਾਈਨ ਫਿਊਲ 26 ਫੀਸਦੀ ਮਹਿੰਗਾ ਹੋ ਗਿਆ ਹੈ.

Spread the love