08 ਮਾਰਚ 2022

ਰੂਸ ਅਤੇ ਯੂਕਰੇਨ ਵਿਚਾਲੇ ਜੰਗ ਦਾ ਅੱਜ 13ਵਾਂ ਦਿਨ ਹੈ। ਰੂਸੀ ਫੌਜ ਨੇ ਕ੍ਰੇਨ ਦੀ ਰਾਜਧਾਨੀ ਕੀਵ ਤੋਂ ਲਗਭਗ 350 ਕਿਲੋਮੀਟਰ ਪੂਰਬ ਵਿਚ ਯੂਕਰੇਨ ਦੇ ਦੂਜੇ ਸ਼ਹਿਰ ਸੁਮੀ ਵਿਚ ਹਵਾਈ ਹਮਲਾ ਕੀਤਾ ਹੈ

ਇਸ ਹਵਾਈ ਹਮਲੇ ਵਿਚ ਦੋ ਬੱਚਿਆਂ ਸਮੇਤ ਘੱਟੋ-ਘੱਟ 9 ਲੋਕਾਂ ਦੀ ਮੌਤ ਹੋ ਗਈ।

ਇਸ ਦੌਰਾਨ ਖਾਰਕੀਵ ਵਿਚ ਰੂਸੀ ਜਨਰਲ ਵਿਤਾਲੀ ਗੇਰਾਸਿਮੋਵ ਦੇ ਮਾਰੇ ਜਾਣ ਦੀ ਖ਼ਬਰ ਹੈ।

ਜਨਰਲ ਵਿਟਾਲੀ ਚੇਚਨੀਆ ਦੀ ਦੂਜੀ ਜੰਗ ਵਿੱਚ ਰੂਸ ਦੀ ਤਰਫੋਂ ਲੜਿਆ ਸੀ। ਇਸ ਤੋਂ ਇਲਾਵਾ ਰੂਸੀ ਜਨਰਲ ਨੇ ਸੀਰੀਆ ਦੀ ਜੰਗ ਵਿੱਚ ਵੀ ਲੋਹਾ ਲਿਆ ਅਤੇ ਕ੍ਰੀਮੀਆ ਨੂੰ ਯੂਕਰੇਨ ਤੋਂ ਆਜ਼ਾਦ ਕਰਵਾਉਣ ਵਿੱਚ ਅਹਿਮ ਭੂਮਿਕਾ ਨਿਭਾਈ.

Spread the love