21 ਮਾਰਚ, ਚੰਡੀਗੜ੍ਹ

ਮੁੱਖ ਮੰਤਰੀ ਭਗਵੰਤ ਮਾਨ ਕੋਲ ਗ੍ਰਹਿ ਮੰਤਰਾਲਾ

ਹਰਪਾਲ ਚੀਮਾ ਨੂੰ ਬਣਾਇਆ ਖਜ਼ਾਨਾ ਮੰਤਰੀ

ਮੀਤ ਹੇਅਰ ਨੂੰ ਬਣਾਇਆ ਸਿੱਖਿਆ ਮੰਤਰੀ

ਡਾ. ਬਲਜੀਤ ਕੌਰ ਮਹਿਲਾ ਬਾਲ ਵਿਕਾਸ ਮੰਤਰੀ

ਹਰਭਜਨ ਸਿੰਘ ਈਟੀਓ ਬਿਜਲੀ ਮੰਤਰੀ

ਲਾਲ ਚੰਦ ਨੂੰ ਫੂਡ ਸਪਲਾਈ ਮੰਤਰੀ

ਕੁਲਦੀਪ ਸਿੰਘ ਧਾਲੀਵਾਲ ਨੂੰ ਪੇਂਡੂ ਵਿਕਾਸ ਮੰਤਰੀ

ਲਾਲਜੀਤ ਸਿੰਘ ਭੁੱਲਰ ਨੂੰ ਟਰਾਂਸਪੋਰਟ ਮੰਤਰੀ

ਬ੍ਰਹਮ ਸ਼ੰਕਰ ਨੂੰ ਵਾਟਰ ਸਪਲਾਈ ਤੇ ਸੈਨੀਟੇਸ਼ਨ ਮੰਤਰੀ

ਡਾ ਵਿਜੇ ਸਿੰਗਲਾ ਨੂੰ ਸਿਹਤ ਮੰਤਰੀ

ਹਰਜੋਤ ਸਿੰਘ ਬੈਂਸ ਨੂੰ ਕਾਨੂੰਨ ਅਤੇ ਸੈਰ ਸਪਾਟਾ ਮੰਤਰੀ

Spread the love