21 ਮਾਰਚ, ਚੰਡੀਗੜ੍ਹ

AAP ਨੇ ਰਾਜ ਸਭਾ ਲਈ ਇੱਕ ਹੋਰ ਉਮੀਦਵਾਰ ਐਲਾਨਿਆ ਹੈ।

ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਸੰਸਥਾਪਕ ਅਸ਼ੋਕ ਮਿੱਤਲ ਹੋਣਗੇ ਚੌਥੇ ਰਾਜ ਸਭਾ ਦੇ ਉਮੀਦਵਾਰ

Spread the love