18 ਮਈ 2022- ਨਵੀਂ ਦਿੱਲੀ ਵਿਖੇ ਕਾਂਗਰਸ ਦਫਤਰ ਵਿਚ ਪਾਰਟੀ ਦੇ ਜਨਰਲ ਸਕੱਤਰਾਂ ਤੇ ਇੰਚਾਰਜਾਂ ਦੀ ਮੀਟਿੰਗ

ਅੱਜ 18 ਮਈ ਨੂੰ ਹੋਵੇਗੀ। ਉਦੇਪੁਰ ਨਵ ਸੰਕਲਪ ਸ਼ਿਵਰ ਦੇ ਮੁੱਦੇ ਤੇ ਰੋਡਮੈਪ ਲਈ ਮੀਟਿੰਗ ਹੋਵੇਗੀ।

Spread the love