ਕਈ ਥਾਂ ’ਤੇ ਮੀਂਹ ਪੈਣ ਕਾਰਨ ਉਤਰੀ ਖੇਤਰ ਵਿਚ ਮੌਸਮ ਖੁਸ਼ਗਵਾਰ ਹੋ ਗਿਆ ਹੈ।

ਦਿੱਲੀ ਵਿਚ ਅੱਜ ਤੇਜ਼ ਹਵਾਵਾਂ ਚੱਲੀਆਂ ਤੇ ਭਾਰੀ ਮੀਂਹ ਪਿਆ।

ਦਿੱਲੀ ਵਿਚ ਭਾਰੀਂ ਮੀਂਹ ਪੈਣ ਕਾਰਨ ਕਈ ਉਡਾਣਾਂ ਸਮੇਂ ਸਿਰ ਨਹੀਂ ਉਡ ਸਕੀਆਂ।

ਇਸ ਤੋਂ ਪਹਿਲਾਂ ਚੰਡੀਗੜ੍ਹ ਤੇ ਨਾਲ ਦੇ ਖੇਤਰਾਂ ਵਿਚ ਦੇਰ ਰਾਤ ਹਨੇਰੀ ਚੱਲਣ ਤੋਂ ਬਾਅਦ ਭਾਰੀ ਮੀਂਹ ਪਿਆ ਜਿਸ ਕਾਰਨ ਕਈ ਖੇਤਰਾਂ ਵਿਚ ਪਾਰਾ11 ਡਿਗਰੀ ਹੇਠਾਂ ਡਿੱਗ ਗਿਆ।

Spread the love