ਡਾਕਟਰ ਬਲਬੀਰ ਸਿੰਘ MLA ਨੂੰ ਕੋਰਟ ਨੇ ਸੁਣਾਈ ਸਜਾ

ਕੁੱਟਮਾਰ ਮਾਰ ਮਾਮਲੇ ‘ਚ ਆਪ ਵਿਧਾਇਕ ਨੂੰ ਹੋਈ 3 ਸਾਲ ਦੀ ਸਜਾ

ਪਤਨੀ ਤੇ ਪੁੱਤਰ ਨੂੰ ਵੀ ਹੋਈ 3 ਸਾਲ ਦੀ ਸਜਾ

ਪਟਿਆਲਾ ਦਿਹਾਤੀ ਤੋਂ ਆਪ ਵਿਧਾਇਕ ਹਨ ਡਾਕਟਰ ਬਲਬੀਰ

ਕੁੱਟਮਾਰ ਮਾਮਲੇ ‘ਚ ਰੋਪੜ ਦੀ ਕੋਰਟ ਨੇ ਸੁਣਾਈ ਸਜਾ

Spread the love