ਨਵਜੋਤ ਕੌਰ ਨੇ ਦੱਸਿਆ ਜੇਲ੍ਹ ‘ਚ ਬੰਦ ਸਿੱਧੂ ਦਾ ਹਾਲ

‘ਨਵਜੋਤ ਸਿੰਘ ਸਿੱਧੂ ਨਾਲ ਕੋਈ ਗੱਲ ਨਹੀਂ ਹੋਈ’

‘ਡਾਕਟਰਾਂ ਨਾਲ ਜ਼ਰੂਰ ਗੱਲ ਹੁੰਦੀ’

‘ਸਿੱਧੂ ਦਵਾਈ ਨਹੀਂ ਖਾ ਰਹੇ’

‘ਅਮਰੀਕਾ ਦੀ ਡਾਕਟਰ ਦੀ ਸਲਾਹ ‘ਤੇ ਚੱਲ ਰਹੇ ਸੀ’

‘ਸਿੱਧੂ ਫਲ ਤੇ ਪੱਤੇ ਖਾਂਦੇ ਸੀ’

‘ਸਿੱਧੂ ਬੇਕਸੂਰ ਬੰਦਾ , ਉਹਨਾਂ ਨੇ ਹੱਥ ਨਹੀਂ ਲਾਇਆ’

‘ਪ੍ਰਿਯੰਕਾ ਗਾਂਧੀ ਤੇ ਰਾਜਾ ਵੜਿੰਗ ਦੇ ਕਈ ਫੋਨ ਆਏ’

‘ਸਿੱਧੂ ਦੀ ਗੈਰਮੌਜੂਦਗੀ ‘ਚ ਮੈਂ ਸੰਭਾਲਾਗੀ ਕਮਾਨ’

ਨਵਜੋਤ ਕੌਰ ਨੇ ਮਾਨ ਦੇ ਐਕਸ਼ਨ ਦੀ ਕੀਤੀ ਤਾਰੀਫ

ਸਾਢੇ 4 ਸਾਲ ਕੈਪਟਨ ਸੁੱਤੇ ਕਿਉਂ ਰਹੇ

Spread the love