ਭਗਵੰਤ ਮਾਨ ਨੇ ਜਰਮਨੀ ਦੂਤਾਵਾਸ ਦੇ ਇਕਾਨਮੀ ਦੇ ਮੰਤਰੀ Dr. Stefan Koch ਅਤੇ ਊਰਜਾ ਦੇ ਹੈੱਡ Dr. Winfried Damm ਨਾਲ ਮੁਲਾਕਾਤ ਕੀਤੀ । ਉਨ੍ਹਾਂ ਨੂੰ ਪੰਜਾਬ ‘ਚ ਇੰਡਸਟਰੀ ਲਿਆਉਣ ਅਤੇ ਨਿਵੇਸ਼ ਲਈ ਪ੍ਰੇਰਿਆ , ਭਰੋਸਾ ਦਿੱਤਾ ਕਿ ਹੁਣ ਪੰਜਾਬ ‘ਚ ਭ੍ਰਿਸ਼ਟਾਚਾਰ ਮੁਕਤ ਮਾਹੌਲ ਮਿਲੇਗਾ , ਇੰਡਸਟਰੀ ਲਈ ਸਿੰਗਲ ਵਿੰਡੋ ਸਿਸਟਮ ਵੀ ਅਸੀਂ ਸ਼ੁਰੂ ਕੀਤਾ ਹੈ।

Spread the love