ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਪੋਸਟਮਾਰਟਮ ਰਿਪੋਰਟ ਸਾਮਣੇ ਆ ਗਈ ਹੈ।

ਪੋਸਟਮਾਰਟਮ ਰਿਪੋਰਟ ਦੇ ਵਿੱਚ ਇਹ ਗੱਲ ਸਾਮਣੇ ਆਈ ਹੈ ਕਿ ਸਿੱਧੂ ਮੂਸੇਵਾਲਾ ਦੇ ਸਰੀਰ ਦੇ ਵਿੱਚ 7 ਗੋਲੀਆਂ ਵੱਜਿਆਂ ਸੀ ਤੇ ਇਹਨਾਂ 7 ਗੋਲੀਆਂ ਵਿੱਚੋ 6 ਗੋਲੀਆਂ ਉਹਨਾਂ ਦੇ ਸਰੀਰ ਦੇ ਆਰ-ਪਾਰ ਹੋ ਗਈਆਂ ਸਨ।

ਦੱਸਣਯੋਗ ਹੈ ਕਿ ਇੱਕ ਗੋਲੀ ਉਹਨਾਂ ਦੇ ਸੀਨੇ ਦੇ ਵਿੱਚ ਵੱਜੀ ਸੀ ਜਿਸ ਕਾਰਨ ਉਹਨਾਂ ਦੀ ਮੌਤ ਹੋ ਗਈ।

ਦੱਸ ਦਈਏ ਕਿ ਹਸਪਤਾਲ ਜਾਣ ਤੋਂ ਪਹਿਲਾ ਹੀ ਸਿੱਧੂ ਮੂਸੇਵਾਲਾ ਦੀ ਮੌਤ ਹੋ ਚੁਕੀ ਸੀ।

Spread the love